Call us: 306.931.6612
aline.aline@sasktel.net
A-Line Frame & AlignmentA-Line Frame & AlignmentA-Line Frame & AlignmentA-Line Frame & Alignment
  • ਹੋਮ
  • ਸਾਡੇ ਬਾਰੇ
  • ਸੇਵਾਵਾਂ
  • ਆਮ ਪੁੱਛੇ ਜਾਂਦੇ ਸਵਾਲ
  • ਸੰਪਰਕ ਕਰੋ
  • English

ਸਮਾਲ ਟ੍ਰੇਲਰ ਸੇਵਾਵਾਂ

    Home ਸਮਾਲ ਟ੍ਰੇਲਰ ਸੇਵਾਵਾਂ

    ਆਮ ਸੇਵਾਵਾਂ

    ਵੀ੍ਹਲ ਅਲਾਈਨਮੈਂਟ

    • ਆਰ ਵੀ ਟ੍ਰੇਲਰ
    • ਯੂਟਿਲਟੀ ਟ੍ਰੇਲਰ
    • ਬੋਟ ਟ੍ਰੇਲਰ

    ਟ੍ਰੇਲਰ ਦੇ ਲੱਗੇ ਹੋਏ ਜਾਂ ਲਾਹੇ ਹੋਏ ਐਕਸਲ ਸਿੱਧੇ ਕਰਨਾ

    ਤੁਹਾਡੇ ਟਰੱਕ ਦੀ ਉਚਾਈ ਅਨੁਸਾਰ ਐਕਸਲ ਫਲਿਪਸ

    ਸਸਪੈਂਸ਼ਨ ਰਿਪੇਅਰ

    • ਬ੍ਰੇਕਾਂ
    • ਵਾਇਰਿੰਗ
    • ਸਪਰਿੰਗ
    • ਬੁਸ਼ਿੰਗ
    • ਹੱਬਾਂ
    • ਐਕਸਲ ਬਦਲੀ

    ਫ੍ਰੇਮ/ ਕੁਲੀਜ਼ਨ ਸੇਵਾਵਾਂ

    ਸਾਡਾ ਸਿੱਧਾ ਸੰਪਰਕ ਇੰਸ਼ੂਰੈਂਸ ਕੰਪਨੀਆਂ ਨਾਲ਼ ਹੈ ਅਤੇ ਕਲੇਮ ਦੀਆਂ ਸਾਰੀਆਂ ਜ਼ਰੂਰਤਾਂ ਲਈ ਐਸ ਜੀ ਆਈ ਐਕਰੀਡੀਟੇਸ਼ਨ ਹੈ।

    ਵਧੀਆ ਮੁਰੰੰਮਤ ਹੋ ਸਕੇ ਇਸ ਲਈ ਅਸੀਂ ਹੋਰ ਸ਼ੌਪਾਂ ਨਾਲ਼ ਵੀ ਰਲ਼ ਕੇ ਕੰਮ ਕਰਦੇ ਹਾਂ।

    ਕਸਟਮ ਵੈਲਡਿੰਗ ਅਤੇ ਮੈਨੂਫੈਕਚਰਿੰਗ

    ਡੈੱਕ ਰਿਪੇਅਰ

    ਹਿੱਚ ਰਿਪੇਅਰ

    Back to Services

    A-line-footer-logo
    ਏ-ਲਾਇਨ ਫ੍ਰੇਮ ਐਂਡ ਅਲਾਇਨਮੈਂਟ ਜਿਸ ਦਾ ਅਧਾਰ ਸਟੈਨ ਅਤੇ ਫਰੈਡ ਨਿਉਡੌਰਫ ਦੀ ਪਰਿਵਾਰਕ ਸਾਂਝ ‘ਤੇ ਹੈ, 1990 ‘ਚ ਸ਼ੁਰੂ ਕੀਤੀ ਗਈ ਸੀ।ਸਟੈਨ ਆਪਣੇ ਚਾਚੇ ਦੇ ਟਰੱਕ ਫ੍ਰੇਮ ਰਿਪੇਅਰ ਇੰਡਸਟਰੀ ਦੇ ਕੈਰੀਅਰ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਇਨ੍ਹਾਂ ਦੋਵਾਂ ਨੇ ਇਹ ਮਹਿਸੂਸ ਕੀਤਾ ਕਿ ਟਰੱਕਾਂ ਵਾਲ਼ਿਆਂ ਦੇ ਵੀ੍ਹਲ ਅਲਾਇਨਮੈਂਟ, ਕੋਲੀਜ਼ਨ ਰਿਪੇਅਰ, ਸਸਪੈਂਸ਼ਨ ਅਤੇ ਬ੍ਰੇਕਾਂ ਸਬੰਧੀ ਮਸਲਿਆਂ ਨੂੰ ਦੂਰ ਕਰਨ ਲਈ ਸੇਵਾਵਾਂ ਦੇਣੀਆਂ ਚਾਹੀਦੀਆਂ ਹਨ।
    • ਸਾਡੇ ਬਾਰੇ
    • ਸੇਵਾਵਾਂ
    • ਆਮ ਪੁੱਛੇ ਜਾਂਦੇ ਸਵਾਲ
    • ਸੰਪਰਕ ਕਰੋ

    Address
    3246 Millar Ave Saskatoon, SK

    Phone Number
    +306-931-6612

    Email Adress
    aline.aline@sasktel.net

    Copyright 2019 A-Line Frame & Alignment | All Rights Reserved
    • ਹੋਮ
    • ਸਾਡੇ ਬਾਰੇ
    • ਸੇਵਾਵਾਂ
    • ਆਮ ਪੁੱਛੇ ਜਾਂਦੇ ਸਵਾਲ
    • ਸੰਪਰਕ ਕਰੋ
    • English
    A-Line Frame & Alignment